إعدادات العرض
ਤੁਹਾਡੇ ਵਿੱਚੋਂ ਕੋਈ ਵੀ ਵਿਅਕਤੀ ਪਿਸ਼ਾਬ ਕਰਨ ਵੇਲੇ ਆਪਣੇ ਲਿੰਗ ਨੂੰ ਸੱਜੇ ਹੱਥ ਨਾਲ ਨਾ ਫੜੇ ਅਤੇ ਨਾ ਹੀ ਸੱਜੇ ਹੱਥ ਨਾਲ ਇਸਤਿੰਜਾ ਕਰੇ ਅਤੇ…
ਤੁਹਾਡੇ ਵਿੱਚੋਂ ਕੋਈ ਵੀ ਵਿਅਕਤੀ ਪਿਸ਼ਾਬ ਕਰਨ ਵੇਲੇ ਆਪਣੇ ਲਿੰਗ ਨੂੰ ਸੱਜੇ ਹੱਥ ਨਾਲ ਨਾ ਫੜੇ ਅਤੇ ਨਾ ਹੀ ਸੱਜੇ ਹੱਥ ਨਾਲ ਇਸਤਿੰਜਾ ਕਰੇ ਅਤੇ ਨਾ ਹੀ ਪਾਣੀ ਪੀਣ ਵੇਲੇ ਭਾਂਡੇ ਵਿੱਚ ਸਾਹ ਲਏ।
ਅਬੁ-ਕਤਾਦਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਤੁਹਾਡੇ ਵਿੱਚੋਂ ਕੋਈ ਵੀ ਵਿਅਕਤੀ ਪਿਸ਼ਾਬ ਕਰਨ ਵੇਲੇ ਆਪਣੇ ਲਿੰਗ ਨੂੰ ਸੱਜੇ ਹੱਥ ਨਾਲ ਨਾ ਫੜੇ ਅਤੇ ਨਾ ਹੀ ਸੱਜੇ ਹੱਥ ਨਾਲ ਇਸਤਿੰਜਾ ਕਰੇ ਅਤੇ ਨਾ ਹੀ ਪਾਣੀ ਪੀਣ ਵੇਲੇ ਭਾਂਡੇ ਵਿੱਚ ਸਾਹ ਲਏ।»
[صحيح] [متفق عليه]
الترجمة
العربية বাংলা Bosanski English Español فارسی Indonesia Русский Tagalog Türkçe اردو 中文 हिन्दी සිංහල Hausa Português Kurdî Kiswahili دری অসমীয়া Tiếng Việt Svenska Yorùbá Кыргызча ગુજરાતી नेपाली മലയാളം Română Nederlands Soomaali پښتو తెలుగు Kinyarwanda ಕನ್ನಡ Српски Moore ქართული Українська Čeština Magyar Македонски Lietuvių Azərbaycan Wolof አማርኛ Malagasy Oromoo ไทย Deutsch मराठी O‘zbek ភាសាខ្មែរ Shqip தமிழ் မြန်မာ Kurmancî тоҷикӣالشرح
ਇੱਥੇ ਅੱਲਾਹ ਦੇ ਨਬੀ ﷺ ਨੇ ਕੁੱਝ ਅਦਾਬ (ਸਲੀਕੇ) ਬਿਆਨ ਕੀਤੇ ਹਨ। ਪਿਸ਼ਾਬ ਕਰਨ ਵੇਲੇ ਸੱਜੇ ਹੱਥ ਨਾਲ ਲਿੰਗ ਨੂੰ ਫੜਨ ਅਤੇ ਸੱਜੇ ਹੱਥ ਨਾਲ ਅਗਲੇ ਜਾਂ ਪਿੱਛਲੇ ਗੁਪਤ-ਅੰਗ ਦੀ ਗੰਦਗੀ ਸਾਫ਼ ਕਰਨ ਤੋਂ ਮਨਾਹ ਕੀਤਾ ਹੈ, ਕਿਉਂਕਿ ਸੱਜਾ ਹੱਥ ਚੰਗੇ ਕੰਮਾਂ ਲਈ ਬਖਸ਼ਿਆ ਗਿਆ ਹੈ। ਇਸੇ ਤਰ੍ਹਾਂ ਜਿਸ ਬਰਤਨ/ਭਾਂਡੇ ਵਿੱਚੋਂ ਕੁੱਝ ਪੀਤਾ ਜਾ ਰਿਹਾ ਹੋਵੇ, ਉਸ ਵਿੱਚ ਸਾਹ ਲੈਣ ਤੋਂ ਮਨਾਹ ਕੀਤਾ ਹੈ।فوائد الحديث
ਅਦਾਬ (ਸ਼ਿਸ਼ਟਾਚਾਰ) ਅਤੇ ਸਫ਼ਾਈ ਦੇ ਮਾਮਲੇ ਵਿੱਚ ਇਸਲਾਮ ਸਭ ਤੋਂ ਅੱਗੇ ਹੈ।
ਗੰਦੀਆਂ ਚੀਜ਼ਾਂ ਤੋਂ ਬਚਣਾ ਜ਼ਰੂਰੀ ਹੈ। ਜੇਕਰ ਉਨ੍ਹਾਂ ਨੂੰ ਹੱਥ ਲਗਾਉਣਾ ਜ਼ਰੂਰੀ ਹੋਵੇ, ਤਾਂ ਖੱਬਾ ਹੱਥ ਲਗਾਇਆ ਜਾਵੇ।
ਸੱਜੇ ਹੱਥ ਨੂੰ ਖੱਬੇ ਹੱਥ ਉੱਤੇ ਉੱਤਮਤਾ ਅਤੇ ਗੁਣ ਪ੍ਰਾਪਤ ਹੈ।
ਇਸਲਾਮੀ ਸ਼ਰੀਅਤ ਇੱਕ ਸੰਪੂਰਨ ਸ਼ਰੀਅਤ ਹੈ ਅਤੇ ਇਸ ਦੀਆਂ ਸਿੱਖਿਆਵਾਂ ਬਹੁਤ ਵਿਆਪਕ ਹਨ।
