إعدادات العرض
ਤੁਹਾਡੀ ਦੁਨਿਆ ਦੀ ਅੱਗ ਜਹੰਨਮ ਦੀ ਅੱਗ ਦੇ ਸੱਤਰ ਹਿੱਸਿਆਂ ਵਿੱਚੋਂ ਸਿਰਫ਼ ਇੱਕ ਹਿੱਸਾ ਹੈ
ਤੁਹਾਡੀ ਦੁਨਿਆ ਦੀ ਅੱਗ ਜਹੰਨਮ ਦੀ ਅੱਗ ਦੇ ਸੱਤਰ ਹਿੱਸਿਆਂ ਵਿੱਚੋਂ ਸਿਰਫ਼ ਇੱਕ ਹਿੱਸਾ ਹੈ
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: "ਤੁਹਾਡੀ ਦੁਨਿਆ ਦੀ ਅੱਗ ਜਹੰਨਮ ਦੀ ਅੱਗ ਦੇ ਸੱਤਰ ਹਿੱਸਿਆਂ ਵਿੱਚੋਂ ਸਿਰਫ਼ ਇੱਕ ਹਿੱਸਾ ਹੈ।" ਲੋਕਾਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਇਹ ਦੁਨਿਆ ਦੀ ਅੱਗ ਹੀ ਕਾਫੀ ਸੀ। ਆਪ ਨੇ ਫਰਮਾਇਆ: "ਜਹੰਨਮ ਦੀ ਅੱਗ ਨੂੰ ਇਸ ਅੱਗ ਉੱਤੇ ਉਣਹੱਤਰ (69) ਹਿੱਸੇ (ਗੁਣਾ) ਹੋਰ ਵਧਾਇਆ ਗਿਆ ਹੈ ਅਤੇ ਉਸ ਦਾ ਹਰ ਹਿੱਸਾ ਦੁਨੀਆ ਦੀ ਅੱਗ ਜਿੰਨਾ ਗਰਮ ਹੈ।"
[صحيح] [متفق عليه]
الترجمة
العربية English မြန်မာ Svenska Čeština ગુજરાતી Yorùbá Nederlands اردو Español Indonesia ئۇيغۇرچە বাংলা Bosanski සිංහල हिन्दी Tiếng Việt Hausa മലയാളം తెలుగు Kiswahili پښتو অসমীয়া Shqip دری Ελληνικά Български Fulfulde ಕನ್ನಡ Кыргызча Lietuvių Română Kinyarwanda Српски тоҷикӣ O‘zbek नेपाली Moore or Kurdî Soomaali Français Wolof Azərbaycan Tagalog Українська தமிழ் Bambara Deutsch ქართული Português Македонски Magyar فارسی Русский 中文 ភាសាខ្មែរ አማርኛ Malagasy Oromoo ไทย मराठी Türkçe Lingala Italiano Dansk Kirundi Kurmancî 日本語 Bahasa Melayuالشرح
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਦੁਨਿਆ ਦੀ ਅੱਗ, ਜਹੰਨਮ (ਨਰਕ) ਦੀ ਅੱਗ ਦੇ ਸੱਤਰ ਹਿੱਸਿਆਂ ਵਿੱਚੋਂ ਸਿਰਫ਼ ਇੱਕ ਹਿੱਸਾ ਹੈ। ਆਖ਼ਰਤ ਦੀ ਅੱਗ ਦਾ ਤਾਪ ਦੁਨਿਆ ਦੀ ਅੱਗ ਨਾਲੋਂ ਉਣਹੱਤਰ ਗੁਣਾ ਵੱਧ ਹੋਵੇਗੀ। ਉਸ ਦੇ ਹਰੇਕ ਹਿੱਸੇ ਦਾ ਤਾਪ ਦੁਨਿਆ ਦੀ ਅੱਗ ਦੇ ਬਰਾਬਰ ਹੋਵੇਗਾ। ਕਿਸੇ ਨੇ ਕਿਹਾ: ਹੇ ਅੱਲਾਹ ਦੇ ਰਸੂਲ! ਦੁਨਿਆ ਦੀ ਅੱਗ ਹੀ ਉਸ ਵਿੱਚ ਜਾਣ ਵਾਲਿਆਂ ਨੂੰ ਸਜ਼ਾ ਦੇਣ ਲਈ ਕਾਫੀ ਸੀ। ਤਾਂ ਆਪ ﷺ ਨੇ ਫਰਮਾਇਆ: ਜਹੰਨਮ ਦੀ ਅੱਗ ਨੂੰ ਦੁਨਿਆ ਦੀ ਅੱਗ ਉੱਤੇ ਉਣਹੱਤਰ (69) ਹਿੱਸਿਆਂ ਨਾਲ ਵਧਾਈ ਦਿੱਤੀ ਗਈ ਹੈ ਅਤੇ ਉਸ ਦਾ ਹਰ ਹਿੱਸਾ ਦੁਨੀਆ ਦੀ ਅੱਗ ਜਿੰਨਾ ਹੀ ਤਾਪ ਰੱਖਦਾ ਹੈ।فوائد الحديث
ਇਸ ਹਦੀਸ ਵਿੱਚ ਜਹੰਨਮ ਦੀ ਅੱਗ ਤੋਂ ਡਰਾਇਆ ਗਿਆ ਹੈ, ਤਾਂ ਜੋ ਲੋਕ ਉਸ ਤੱਕ ਲੈ ਜਾਣ ਵਾਲੇ ਅਮਲਾਂ (ਕਰਮਾਂ) ਤੋਂ ਦੂਰ ਰਹਿਣ।
ਜਹੰਨਮ ਦੀ ਅੱਗ ਬਹੁਤ ਭਿਆਨਕ, ਉਸ ਦੀ ਸਜ਼ਾ ਬਹੁਤ ਸਖਤ ਅਤੇ ਉਸ ਦੀ ਤਪਸ਼ ਬਹੁਤ ਤੀਬਰ ਹੋਵੇਗੀ।
