إعدادات العرض
ਹੇ ਅੱਲਾਹ ਦੇ ਰਸੂਲ! ਸਾਦ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਹੁਣ ਤੁਸੀਂ ਦੱਸੋ ਕਿ ਉਸ ਲਈ ਕਿਹੜਾ ਸਦਕਾ ਸਭ ਤੋਂ ਵਧੀਆ ਹੈ? ਆਪ ﷺ ਨੇ ਫਰਮਾਇਆ:…
ਹੇ ਅੱਲਾਹ ਦੇ ਰਸੂਲ! ਸਾਦ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਹੁਣ ਤੁਸੀਂ ਦੱਸੋ ਕਿ ਉਸ ਲਈ ਕਿਹੜਾ ਸਦਕਾ ਸਭ ਤੋਂ ਵਧੀਆ ਹੈ? ਆਪ ﷺ ਨੇ ਫਰਮਾਇਆ: "ਪਾਣੀ ਪਿਲਾਉਣਾ।" ਰਿਵਾਇਤ ਕਰਨ ਵਾਲੇ ਕਹਿੰਦੇ ਹਨ: ਇਹ ਸੁਣਨ ਤੋਂ ਬਾਅਦ ਉਨ੍ਹਾਂ ਨੇ ਇੱਕ ਖੂਹ ਪੁੱਟਵਾ ਦਿੱਤਾ ਅਤੇ ਕਿਹਾ ਕਿ ਇਹ ਸਾਦ ਦੀ ਮਾਂ ਲਈ ਹੈ।
ਸਾਦ ਬਿਨ ਉਬਾਦਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ: ਹੇ ਅੱਲਾਹ ਦੇ ਰਸੂਲ! ਸਾਦ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਹੁਣ ਤੁਸੀਂ ਦੱਸੋ ਕਿ ਉਸ ਲਈ ਕਿਹੜਾ ਸਦਕਾ ਸਭ ਤੋਂ ਵਧੀਆ ਹੈ? ਆਪ ﷺ ਨੇ ਫਰਮਾਇਆ: "ਪਾਣੀ ਪਿਲਾਉਣਾ।" ਰਿਵਾਇਤ ਕਰਨ ਵਾਲੇ ਕਹਿੰਦੇ ਹਨ: ਇਹ ਸੁਣਨ ਤੋਂ ਬਾਅਦ ਉਨ੍ਹਾਂ ਨੇ ਇੱਕ ਖੂਹ ਪੁੱਟਵਾ ਦਿੱਤਾ ਅਤੇ ਕਿਹਾ ਕਿ ਇਹ ਸਾਦ ਦੀ ਮਾਂ ਲਈ ਹੈ।
الترجمة
العربية অসমীয়া Indonesia Kiswahili Tagalog Tiếng Việt ગુજરાતી Nederlands සිංහල پښتو Hausa മലയാളം नेपाली Кыргызча English Svenska Română Kurdî Bosanski فارسی తెలుగు ქართული Moore Српски Magyar Português Македонски Čeština Русский Українська हिन्दी Azərbaycan Malagasy Kinyarwanda Wolof ไทย मराठी دری Türkçe አማርኛ বাংলা ភាសាខ្មែរ Lietuvių اردو ಕನ್ನಡ Oromoo Deutsch Shqip 中文 தமிழ் မြန်မာ тоҷикӣالشرح
ਸਾਦ ਬਿਨ ਉਬਾਦਾ (ਰਜ਼ੀਅੱਲਾਹੁ ਅਨਹੁ) ਦੀ ਮਾਂ ਦੀ ਮੌਤ ਹੋ ਗਈ, ਤਾਂ ਉਨ੍ਹਾਂ ਨੇ ਅੱਲਾਹ ਦੇ ਨਬੀ ﷺ ਤੋਂ ਪੁੱਛਿਆ ਕਿ ਉਨ੍ਹਾਂ ਦੀ ਮਾਂ ਵੱਲੋਂ ਕਿਹੜੀ ਸਦਕਾ (ਦਾਨ) ਸਭ ਤੋਂ ਚੰਗਾ ਰਹੇਗਾ? ਇਸ 'ਤੇ ਨਬੀ ﷺ ਨੇ ਜਵਾਬ ਦਿੱਤਾ ਕਿ ਸਭ ਤੋਂ ਉੱਚ ਕੋਟੀ ਦਾ ਸਦਕਾ ਪਾਣੀ ਦਾ ਪ੍ਰਬੰਧ ਕਰਨਾ ਹੈ। ਸੋ ਉਨ੍ਹਾਂ ਨੇ ਇੱਕ ਖੂਹ ਪੁੱਟਵਾ ਦਿੱਤਾ ਅਤੇ ਉਸਨੂੰ ਆਪਣੀ ਮਾਂ ਲਈ ਸਦਕਾ ਕਰ ਦਿੱਤਾ।فوائد الحديث
ਪਾਣੀ ਪਿਲਾਉਣਾ ਸਭ ਤੋਂ ਵਧੀਆ ਸਦਕਿਆਂ ਵਿੱਚੋਂ ਇੱਕ ਹੈ।
ਅੱਲਾਹ ਦੇ ਨਬੀ ﷺ ਨੇ ਸਾਦ (ਰਜ਼ੀਅੱਲਾਹੁ ਅਨਹੁ) ਨੂੰ ਪਾਣੀ ਦਾ ਸਦਕਾ ਕਰਨ ਦੀ ਹਦਾਇਤ ਦਿੱਤੀ। ਕਿਉਂਕਿ ਇੱਕ ਤਾਂ ਪਾਣੀ ਦਾ ਫਾਇਦਾ ਦੀਨੀ ਤੇ ਦੁਨਿਆਵੀ ਦੋਵੇਂ ਮਾਮਲਿਆਂ ਵਿੱਚ ਹੁੰਦਾ ਹੈ ਅਤੇ ਦੂਜਾ ਇਹ ਕਿ ਅਰਬ ਵਿੱਚ ਬਹੁਤ ਸਖਤ ਗਰਮੀ ਪੈਂਦੀ ਹੈ, ਇਸ ਲਈ ਪਾਣੀ ਦੀ ਜ਼ਰੂਰਤ ਪੈਂਦੀ ਹੈ ਅਤੇ ਪਾਣੀ ਦੀ ਘਾਟ ਰਹਿੰਦੀ ਹੈ।
ਸਦਕਿਆਂ ਦਾ ਅਜਰੋ-ਸਵਾਬ (ਇਨਾਮ) ਮੁਰਦਿਆਂ ਨੂੰ ਪਹੁੰਚਦਾ ਹੈ।
ਸਾਦ ਬਿਨ ਉਬਾਦਾ (ਰਜ਼ੀਅੱਲਾਹੁ ਅਨਹੁ) ਦਾ ਆਪਣੀ ਮਾਂ (ਰਜ਼ੀਅੱਲਾਹੁ ਅਨਹਾ) ਨਾਲ ਚੰਗਾ ਸਲੂਕ।
