إعدادات العرض
ਜਿਸ (ਅੱਲਾਹ) ਨੇ ਦੁਨੀਆ ਵਿੱਚ ਉਸ ਨੂੰ ਦੋ ਪੈਰਾਂ ਉੱਤੇ ਚਲਾਇਆ, ਕੀ ਉਹ ਕਿਆਮਤ ਦੇ ਦਿਨ ਉਸ ਨੂੰ ਉਸ ਦੇ ਚਿਹਰੇ ਬਲ ਚਲਾ ਨਹੀਂ ਸਕਦਾ?
ਜਿਸ (ਅੱਲਾਹ) ਨੇ ਦੁਨੀਆ ਵਿੱਚ ਉਸ ਨੂੰ ਦੋ ਪੈਰਾਂ ਉੱਤੇ ਚਲਾਇਆ, ਕੀ ਉਹ ਕਿਆਮਤ ਦੇ ਦਿਨ ਉਸ ਨੂੰ ਉਸ ਦੇ ਚਿਹਰੇ ਬਲ ਚਲਾ ਨਹੀਂ ਸਕਦਾ?
ਕਤਾਦਾ (ਰਹਿਮਾਹੁੱਲਾਹ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ: ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਨੇ ਸਾਨੂੰ ਦੱਸਿਆ ਹੈ ਕਿ ਇੱਕ ਆਦਮੀ ਨੇ ਪੁੱਛਿਆ: ਹੇ ਅੱਲਾਹ ਦੇ ਨਬੀ! ਕਾਫ਼ਿਰ ਨੂੰ ਕਿਆਮਤ ਦੇ ਦਿਨ ਉਸਦੇ ਚਿਹਰੇ ਦੇ ਬਲ ਕਿਵੇਂ ਚਲਾਇਆ ਜਾਵੇਗਾ? ਆਪ ﷺ ਨੇ ਜਵਾਬ ਦਿੱਤਾ: «ਜਿਸ (ਅੱਲਾਹ) ਨੇ ਦੁਨੀਆ ਵਿੱਚ ਉਸ ਨੂੰ ਦੋ ਪੈਰਾਂ ਉੱਤੇ ਚਲਾਇਆ, ਕੀ ਉਹ ਕਿਆਮਤ ਦੇ ਦਿਨ ਉਸ ਨੂੰ ਉਸ ਦੇ ਚਿਹਰੇ ਬਲ ਚਲਾ ਨਹੀਂ ਸਕਦਾ?» ਕਤਾਦਾ ਕਹਿੰਦੇ ਹਨ: ਜ਼ਰੂਰ ਚਲਾ ਸਕਦਾ ਹੈ! ਸਾਡੇ ਰੱਬ ਦੀ ਇੱਜ਼ਤ ਦੀ ਕਸਮ (ਉਹ ਪੂਰੀ ਤਰ੍ਹਾਂ ਸਮਰੱਥਾ ਰੱਖਦਾ ਹੈ)।
[صحيح] [متفق عليه]
الترجمة
العربية English မြန်မာ Svenska Čeština ગુજરાતી Yorùbá Nederlands اردو Español Indonesia ئۇيغۇرچە বাংলা Bosanski සිංහල हिन्दी Tiếng Việt Hausa മലയാളം తెలుగు Kiswahili پښتو অসমীয়া Shqip دری Ελληνικά Български Fulfulde ಕನ್ನಡ Кыргызча Lietuvių Română Kinyarwanda Српски тоҷикӣ O‘zbek नेपाली Kurdî Wolof Moore Soomaali Français Українська Tagalog Azərbaycan தமிழ் Deutsch Bambara ქართული Português Македонски Magyar Русский 中文 فارسی ភាសាខ្មែរ Malagasy Oromoo ไทย मराठी Türkçe Lingala Italiano አማርኛ Dansk Kurmancî Kirundi 日本語 Bahasa Melayuالشرح
ਅੱਲਾਹ ਦੇ ਨਬੀ ﷺ ਨੂੰ ਸਵਾਲ ਕੀਤਾ ਗਿਆ ਕਿ ਕਾਫ਼ਿਰ ਨੂੰ ਕਿਆਮਤ ਦੇ ਦਿਨ ਉਸਦੇ ਚਿਹਰੇ ਦੇ ਬਲ ਕਿਵੇਂ ਤੁਰਾਇਆ ਜਾਵੇਗਾ? ਤਾਂ ਅੱਲਾਹ ਦੇ ਨਬੀ ﷺ ਨੇ ਜਵਾਬ ਦਿੱਤਾ: ਜਿਸ ਨੇ ਉਸ ਨੂੰ ਦੁਨੀਆ ਵਿੱਚ ਦੋ ਪੈਰਾਂ 'ਤੇ ਤੁਰਾਇਆ ਕੀ ਉਹ ਉਸਨੂੰ ਕਿਆਮਤ ਦੇ ਦਿਨ ਉਸਦੇ ਚਿਹਰੇ ਦੇ ਬਲ ਨਹੀਂ ਤੁਰਾ ਸਕਦਾ? ਬੇਸ਼ੱਕ ਅੱਲਾਹ ਤਆਲਾ ਤਾਂ ਹਰ ਚੀਜ਼ 'ਤੇ ਕਾਦਰ (ਸਮਰੱਥਾ ਰੱਖਦਾ) ਹੈ।فوائد الحديث
ਕਿਆਮਤ ਦੇ ਦਿਨ ਕਾਫ਼ਿਰ ਦੇ ਅਪਮਾਨ (ਬੇਇੱਜ਼ਤੀ) ਦਾ ਇੱਕ ਰੂਪ ਇਹ ਹੋਵੇਗਾ ਕਿ ਉਹ ਆਪਣੇ ਚਿਹਰੇ ਦੇ ਬਲ ਚੱਲੇਗਾ।
