ਅੱਲਾਹ ਦੇ ਨਬੀ ﷺ ਨੇ ਹਰ ਤਿੱਖੇ ਦੰਦਾਂ ਵਾਲੇ ਦਰਿੰਦੇ ਅਤੇ ਹਰ ਪੰਜੇ (ਨਾਲ ਸ਼ਿਕਾਰ ਕਰਨ) ਵਾਲੇ ਪਰਿੰਦੇ (ਦਾ ਗੋਸ਼ਤ) ਖਾਣ ਤੋਂ ਮਨਾਹ ਕੀਤਾ ਹੈ।

ਅੱਲਾਹ ਦੇ ਨਬੀ ﷺ ਨੇ ਹਰ ਤਿੱਖੇ ਦੰਦਾਂ ਵਾਲੇ ਦਰਿੰਦੇ ਅਤੇ ਹਰ ਪੰਜੇ (ਨਾਲ ਸ਼ਿਕਾਰ ਕਰਨ) ਵਾਲੇ ਪਰਿੰਦੇ (ਦਾ ਗੋਸ਼ਤ) ਖਾਣ ਤੋਂ ਮਨਾਹ ਕੀਤਾ ਹੈ।

ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: ਅੱਲਾਹ ਦੇ ਨਬੀ ﷺ ਨੇ ਹਰ ਤਿੱਖੇ ਦੰਦਾਂ ਵਾਲੇ ਦਰਿੰਦੇ ਅਤੇ ਹਰ ਪੰਜੇ (ਨਾਲ ਸ਼ਿਕਾਰ ਕਰਨ) ਵਾਲੇ ਪਰਿੰਦੇ (ਦਾ ਗੋਸ਼ਤ) ਖਾਣ ਤੋਂ ਮਨਾਹ ਕੀਤਾ ਹੈ।

[صحيح] [رواه مسلم]

الشرح

ਅੱਲਾਹ ਦੇ ਨਬੀ ﷺ ਨੇ ਹਰ ਉਸ ਚੀਰ-ਫਾੜ ਕਰਨ ਵਾਲੇ ਦਰਿੰਦੇ (ਜਾਨਵਰ) ਦਾ ਗੋਸ਼ਤ ਖਾਣ ਤੋਂ ਮਨਾਹ ਕੀਤਾ ਹੈ, ਜੋ ਆਪਣੇ ਤਿੱਖੇ ਦੰਦਾਂ ਨਾਲ ਸ਼ਿਕਾਰ ਕਰਦਾ ਹੈ। ਇਸੇ ਤਰ੍ਹਾਂ ਹਰ ਉਸ ਪਰਿੰਦੇ (ਪੰਛੀ) ਦਾ ਗੋਸ਼ਤ ਖਾਣ ਤੋਂ ਵੀ ਮਨਾਹ ਕੀਤਾ ਹੈ, ਜੋ ਆਪਣੇ ਨਹੁੰਆਂ (ਪੰਜਿਆਂ) ਤੋਂ ਫੜਦਾ ਅਤੇ ਕੱਟਦਾ ਹੈ।

فوائد الحديث

ਇਸਲਾਮ ਨੇ ਇਸ ਗੱਲ ਦੀ ਸਿੱਖਿਆ ਦਿੱਤੀ ਹੈ ਕਿ ਖਾਣ-ਪੀਣ ਆਦਿ ਵਿੱਚ ਸਾਫ਼-ਸੁਥਰੀਆਂ ਤੇ ਚੰਗੀਆਂ ਚੀਜ਼ਾਂ ਹੀ ਵਰਤੀਆਂ ਜਾਣ।

ਖਾਣ ਵਾਲੀਆਂ ਚੀਜ਼ਾਂ ਦਾ ਹੁਕਮ ਬੁਨਿਆਦੀ ਰੂਪ ਵਿੱਚ ਹਲਾਲ ਹੋਣਾ ਹੈ। ਹਰਾਮ ਉਹੀ ਚੀਜ਼ਾਂ ਹਨ, ਜਿਨ੍ਹਾਂ ਦੇ ਹਰਾਮ ਹੋਣ ਦੀ ਸਪਸ਼ਟ ਦਲੀਲ ਮੌਜੂਦ ਹੋਵੇ।

التصنيفات

Lawful and Unlawful Animals and Birds