إعدادات العرض
ਮੋਮਿਨ ਤਾਅਨਾ ਦੇਣ ਵਾਲਾ, ਲਾਹਨਤ ਕਰਨ ਵਾਲਾ, ਬਦਜ਼ੁਬਾਨ ਅਤੇ ਅਸ਼ਲੀਲ ਗੱਲਾਂ ਬੋਲਣ ਵਾਲਾ ਨਹੀਂ ਹੁੰਦਾ।
ਮੋਮਿਨ ਤਾਅਨਾ ਦੇਣ ਵਾਲਾ, ਲਾਹਨਤ ਕਰਨ ਵਾਲਾ, ਬਦਜ਼ੁਬਾਨ ਅਤੇ ਅਸ਼ਲੀਲ ਗੱਲਾਂ ਬੋਲਣ ਵਾਲਾ ਨਹੀਂ ਹੁੰਦਾ।
ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਮੋਮਿਨ ਤਾਅਨਾ ਦੇਣ ਵਾਲਾ, ਲਾਹਨਤ ਕਰਨ ਵਾਲਾ, ਬਦਜ਼ੁਬਾਨ ਅਤੇ ਅਸ਼ਲੀਲ ਗੱਲਾਂ ਬੋਲਣ ਵਾਲਾ ਨਹੀਂ ਹੁੰਦਾ।"
الترجمة
العربية অসমীয়া Indonesia Kiswahili Tagalog Tiếng Việt ગુજરાતી Nederlands සිංහල پښتو Hausa മലയാളം नेपाली Кыргызча English Svenska Română Kurdî Bosanski فارسی తెలుగు اردو ქართული Moore Српски Magyar Português Македонски Čeština Русский Українська हिन्दी አማርኛ Malagasy Kinyarwanda Wolof ไทย मराठी دری Türkçe বাংলা ភាសាខ្មែរ Lietuvių ಕನ್ನಡ Oromoo Deutsch Azərbaycan Shqip 中文 தமிழ் မြန်မာ тоҷикӣالشرح
ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਇੱਕ ਸੰਪੂਰਨ ਈਮਾਨ ਵਾਲੇ ਮੋਮਿਨ ਨੂੰ ਸ਼ੋਭਾ ਨਹੀਂ ਦਿੰਦਾ ਕਿ ਕਿਸੇ ਦੀ ਨਸਲ (ਜਾਤ) ਬਾਰੇ ਬੁਰਾ-ਭਲਾ ਕਹੇ, ਬਹੁਤ ਜ਼ਿਆਦਾ ਗਾਲਾਂ ਕੱਢੇ, ਲਾਅਨਤ ਕਰੇ ਅਤੇ ਸ਼ਰਮੋ-ਹਯਾ (ਲਾਜ) ਨੂੰ ਤਿਆਗ ਕੇ ਆਪਣੇ ਸ਼ਬਦਾਂ ਅਤੇ ਕਰਮਾਂ ਰਾਹੀਂ ਅਸ਼ਲੀਲ ਤੇ ਘਿਨਾਉਣੇ ਵਿਵਹਾਰ ਦਾ ਪ੍ਰਗਟਾਵਾ ਕਰੇ।فوائد الحديث
ਇਸਲਾਮੀ ਨੁਸਖਿਆਂ (ਕੁਰਆਨ ਅਤੇ ਹਦੀਸ) ਵਿੱਚ ਕਿਸੇ ਕੰਮ ਨੂੰ ਕਰਨ ਜਾਂ ਤਰਕ ਕਰਨ ਨਾਲ ਈਮਾਨ ਨਾ ਹੋਣ ਦੀ ਗੱਲ ਉਸੇ ਵੇਲੇ ਹੁੰਦੀ ਹੈ, ਜਦੋਂ ਕੀਤਾ ਗਿਆ ਕੰਮ ਹਰਾਮ ਜਾਂ ਤਰਕ ਕੀਤਾ ਕੰਮ ਵਾਜਿਬ (ਲਾਜ਼ਮੀ) ਹੋਵੇ।
ਸ਼ਰੀਰ ਦੇ ਅੰਗਾਂ ਅਤੇ ਖਾਸ ਤੌਰ 'ਤੇ ਜ਼ਬਾਨ ਨੂੰ ਬੁਰਾਈਆਂ ਗੱਲਾਂ ਤੋਂ ਬਚਾਉਣ ਦੀ ਪ੍ਰੇਰਨਾ।
ਸਿੰਧੀ ਕਹਿੰਦੇ ਹਨ: 'ਅਲ-ਤਆਨ' (ਬਹੁਤ ਜ਼ਿਆਦਾ ਨਿੰਦਿਆ ਕਰਨਾ) ਅਤੇ 'ਅਲ-ਲਆਨ' (ਬਹੁਤ ਜ਼ਿਆਦਾ ਸਰਾਪ ਦੇਣਾ) ਵਰਗੇ ਤੀਬਰਤਾ ਦਰਸਾਉਣ ਵਾਲੇ ਸ਼ਬਦ ਇਹ ਸੰਕੇਤ ਦਿੰਦੇ ਹਨ ਕਿ ਜੇਕਰ ਇਨ੍ਹਾਂ ਸ਼ਬਦਾਂ ਦੀ ਵਰਤੋਂ ਸੀਮਤ ਹੱਦ ਤੱਕ ਅਤੇ ਉਨ੍ਹਾਂ ਲੋਕਾਂ ਪ੍ਰਤੀ ਜੋ ਇਸਦੇ ਹੱਕਦਾਰ ਹਨ—ਕੀਤੀ ਜਾਵੇ, ਤਾਂ ਇਸ ਨਾਲ ਵਿਅਕਤੀ ਦੇ ਅੰਦਰ ਮੌਜੂਦ ਉਨ੍ਹਾਂ ਗੁਣਾਂ 'ਤੇ ਕੋਈ ਅਸਰ ਨਹੀਂ ਪੈਂਦਾ ਜੋ ਇੱਕ ਮੋਮਿਨ ਦੀ ਪਛਾਣ ਹੁੰਦੇ ਹਨ।
